ਵਿਸਪੀ ਖਰਾਦੀ ਨੇ 261 ਕਿਲੋ ਭਾਰ ਚੁੱਕ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਅਟਾਰੀ ਬੋਰਡਰ ‘ਤੇ ਰਚਿਆ ਇਤਿਹਾਸ

ਵਿਸਪੀ ਖਰਾਦੀ ਨੇ 261 ਕਿਲੋ ਭਾਰ ਚੁੱਕ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਅਟਾਰੀ ਬੋਰਡਰ ‘ਤੇ ਰਚਿਆ ਇਤਿਹਾਸ

1 ਮਿੰਟ 7 ਸੈਕਿੰਡ ਤੱਕ ਭਾਰ ਚੁੱਕ ਕੇ ਦਿੱਤਾ ਭਾਰਤੀ ਫੌਜ ਨੂੰ ਨਮਨ, ਤਿਰੰਗਾ ਗੂੰਜਿਆ ਬੋਰਡਰ ‘ਤੇ ਭਾਰਤ ਦੇ ਮਸ਼ਹੂਰ ਸਟਰਾਂਗਮੈਨ ਵਿਸਪੀ ਖਰਾਡੀ ਨੇ ਅੱਜ ਇੱਕ ਵਾਰ ਫਿਰ ਆਪਣੀ ਬੇਮਿਸਾਲ ਤਾਕਤ ਅਤੇ ਜਜ਼ਬੇ ਨਾਲ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ 261 ਕਿਲੋਗ੍ਰਾਮ ਭਾਰ ਚੁੱਕ ਕੇ 1 ਮਿੰਟ 7 ਸੈਕਿੰਡ ਤੱਕ ਰੋਕ ਕੇ, ਗਿਨੀਜ਼ ਵਰਲਡ...