2024 ਵਿੱਚ ਮੁੰਬਈ ਲੋਕਲ ਵਿੱਚ 2,282 ਲੋਕਾਂ ਦੀ ਹੋਈ ਮੌਤ; 10 ਸਾਲਾਂ ਵਿੱਚ 26500 ਮੌਤਾਂ ਦਰਜ

2024 ਵਿੱਚ ਮੁੰਬਈ ਲੋਕਲ ਵਿੱਚ 2,282 ਲੋਕਾਂ ਦੀ ਹੋਈ ਮੌਤ; 10 ਸਾਲਾਂ ਵਿੱਚ 26500 ਮੌਤਾਂ ਦਰਜ

ਸਾਲ 2024 ਵਿੱਚ ਮੁੰਬਈ ਦੇ ਲੋਕਲ ਟ੍ਰੇਨ ਨੈੱਟਵਰਕ ‘ਤੇ 2,282 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਪਟੜੀਆਂ ਪਾਰ ਕਰਨ, ਖੰਭਿਆਂ ਨਾਲ ਟਕਰਾਉਣ, ਚੱਲਦੀਆਂ ਰੇਲਗੱਡੀਆਂ ਤੋਂ ਡਿੱਗਣ ਅਤੇ ਪਲੇਟਫਾਰਮ ਦੇ ਪਾੜੇ ਵਿੱਚ ਫਸਣ ਵਰਗੀਆਂ ਘਟਨਾਵਾਂ ਕਾਰਨ ਹੋਈਆਂ। ਇਹ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਲੋਕ ਸਭਾ...