CAPTCHA Scam: ਸਿਰਫ਼ ਇੱਕ click ਅਤੇ ਤੁਹਾਡਾ ਫ਼ੋਨ HACK ! ਭਾਰਤ ਵਿੱਚ  ਫੈਲਿਆ SCAM, ਜਾਣੋ ਇਸ ਤੋਂ ਬਚਣ ਦੇ ਤਰੀਕੇ

CAPTCHA Scam: ਸਿਰਫ਼ ਇੱਕ click ਅਤੇ ਤੁਹਾਡਾ ਫ਼ੋਨ HACK ! ਭਾਰਤ ਵਿੱਚ ਫੈਲਿਆ SCAM, ਜਾਣੋ ਇਸ ਤੋਂ ਬਚਣ ਦੇ ਤਰੀਕੇ

CAPTCHA Scam: ਸਾਈਬਰ ਅਪਰਾਧੀਆਂ ਨੇ ਹੁਣ ਲੋਕਾਂ ਨੂੰ ਧੋਖਾ ਦੇਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਉਹ ਨਕਲੀ ਕੈਪਟਚਾ ਕੋਡ ਦਿਖਾ ਕੇ ਮਾਸੂਮ ਉਪਭੋਗਤਾਵਾਂ ਨੂੰ ਫਸਾਉਂਦੇ ਹਨ। ਇਹ ਕੋਡ ਅਸਲੀ ਤਸਦੀਕ ਵਰਗਾ ਲੱਗਦਾ ਹੈ ਪਰ ਇਸ ਰਾਹੀਂ, ਲੂਮਾ ਸਟੀਲਰ ਵਰਗਾ ਖਤਰਨਾਕ ਮਾਲਵੇਅਰ ਫੋਨ ਅਤੇ ਕੰਪਿਊਟਰ ਵਿੱਚ ਦਾਖਲ ਹੁੰਦਾ ਹੈ।ਇਹ ਮਾਲਵੇਅਰ...