Panipat ‘ਚ ਮੰਗਣੀ ਦੌਰਾਨ ਡੀਜੇ ‘ਤੇ ਗਾਣੇ ਨੂੰ ਲੈ ਕੇ ਹੋਇਆ ਝਗੜਾ, ਜਵਾਈ ਦਾ ਕੱਟਿਆ ਨੱਕ , 3 ਜ਼ਖਮੀ

Panipat ‘ਚ ਮੰਗਣੀ ਦੌਰਾਨ ਡੀਜੇ ‘ਤੇ ਗਾਣੇ ਨੂੰ ਲੈ ਕੇ ਹੋਇਆ ਝਗੜਾ, ਜਵਾਈ ਦਾ ਕੱਟਿਆ ਨੱਕ , 3 ਜ਼ਖਮੀ

ਪੀੜਤਾਂ ਨੇ ਤਲਵਾਰ, ਡੰਡਿਆਂ ਨਾਲ ਹਮਲਾ ਕਰਨ ਦਾ ਲਗਾਇਆ ਦੋਸ਼ Panipat News: ਮਾਮਲਾ ਪਾਣੀਪਤ ਦੀ ਮੁਖੀਜਾ ਕਲੋਨੀ ਦਾ ਹੈ ਜਿਥੇ ਜਟਾਲ ਰੋਡ ‘ਤੇ ਪੀਪਲ ਵਾਲੀ ਗਲੀ ਵਿੱਚ ਮੰਗਣੀ ਸਮਾਰੋਹ ਵਿੱਚ ਮੁੰਡੇ ਅਤੇ ਕੁੜੀ ਦੇ ਰਿਸ਼ਤੇਦਾਰਾਂ ਵਿਚਕਾਰ ਡੀਜੇ ‘ਤੇ ਗਾਣਾ ਵਜਾਉਣ ਨੂੰ ਲੈ ਕੇ ਝਗੜਾ ਹੋ ਗਿਆ। ਲੜਾਈ ਵਿੱਚ ਦੋਵਾਂ ਧਿਰਾਂ...