ਜੰਮੂ-ਕਸ਼ਮੀਰ ‘ਚ ਬੱਦਲ ਫਟਣ ਕਾਰਨ ਹੋਈਆ 3 ਮੌਤਾਂ, ਸ੍ਰੀਨਗਰ ਹਾਈਵੇਅ ਹੋਇਆ ਬੰਦ

ਜੰਮੂ-ਕਸ਼ਮੀਰ ‘ਚ ਬੱਦਲ ਫਟਣ ਕਾਰਨ ਹੋਈਆ 3 ਮੌਤਾਂ, ਸ੍ਰੀਨਗਰ ਹਾਈਵੇਅ ਹੋਇਆ ਬੰਦ

Cloud burst in Jammu and Kashmir:ਜੰਮੂ-ਕਸ਼ਮੀਰ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਅੱਜ ਯਾਨੀ ਐਤਵਾਰ ਸਵੇਰੇ ਰਾਮਬਨ ਜ਼ਿਲ੍ਹੇ ਦੇ ਸੇਰੀ ਬਾਗਨਾ ਇਲਾਕੇ ਵਿੱਚ ਮੀਂਹ ਤੋਂ ਬਾਅਦ ਬੱਦਲ ਫਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆਇਆ। ਪਹਾੜ ਤੋਂ ਮਲਬਾ ਪਿੰਡ...