ਮਜ਼ਦੂਰ ਮਾਂ, ਨਾ ਟਿਊਸ਼ਨ ਨਾ ਕੋਚਿੰਗ, ਪੰਜਾਬ ਦੇ ਇਸ ਗਰੀਬ ਪਰਿਵਾਰ ਦੀਆਂ ਇਹਨਾਂ 3 ਭੈਣਾਂ ਨੇ ਪਾਸ ਕੀਤਾ UGC NET

ਮਜ਼ਦੂਰ ਮਾਂ, ਨਾ ਟਿਊਸ਼ਨ ਨਾ ਕੋਚਿੰਗ, ਪੰਜਾਬ ਦੇ ਇਸ ਗਰੀਬ ਪਰਿਵਾਰ ਦੀਆਂ ਇਹਨਾਂ 3 ਭੈਣਾਂ ਨੇ ਪਾਸ ਕੀਤਾ UGC NET

Success Story; ਪੰਜਾਬ ਤੋਂ ਇੱਕ ਖੁਸ਼ਖਬਰੀ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਭੈਣਾਂ ਨੇ ਇਕੱਠੇ UGC NET ਪ੍ਰੀਖਿਆ ਪਾਸ ਕੀਤੀ ਹੈ। ਇਹਨਾਂ ਭੈਣਾਂ ਦੇ ਨਾਮ ਰਿੰਪੀ ਕੌਰ, ਬੇਅੰਤ ਕੌਰ ਅਤੇ ਹਰਦੀਪ ਕੌਰ ਹਨ। ਮਾਨਸਾ ਦੀਆਂ ਇਹਨਾਂ ਭੈਣਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ ਵੱਖ-ਵੱਖ ਵਿਸ਼ਿਆਂ...