Chandigarh ਪੀਜੀਆਈ ਵਿੱਚ ਹੁਣ ਏਆਈ ਨਾਲ ਹੋਵੇਗੀ ਕੈਂਸਰ ਦੀ ਪਛਾਣ; ਆਵਾਜ਼ ਰਾਹੀਂ ਹੋਵੇਗਾ ਇਹ ਇਲਾਜ

Chandigarh ਪੀਜੀਆਈ ਵਿੱਚ ਹੁਣ ਏਆਈ ਨਾਲ ਹੋਵੇਗੀ ਕੈਂਸਰ ਦੀ ਪਛਾਣ; ਆਵਾਜ਼ ਰਾਹੀਂ ਹੋਵੇਗਾ ਇਹ ਇਲਾਜ

Chandigarh PGI ; ਵੋਕਲ ਕੋਰਡ ਕੈਂਸਰ (ਲੈਰੀਨਜੀਅਲ ਕੈਂਸਰ) ਦੀ ਪਛਾਣ ਹੁਣ ਸਿਰਫ਼ ਆਵਾਜ਼ ਦੁਆਰਾ ਸਮੇਂ ਸਿਰ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਪੀਜੀਆਈ ਦੇ ਈਐਨਟੀ ਵਿਭਾਗ ਦੀ ਟੀਮ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਇੱਕ ਨਵਾਂ ਅਧਿਐਨ ਕਰਨ ਜਾ ਰਹੀ ਹੈ, ਜਿਸ ਵਿੱਚ ਮਨੁੱਖੀ ਆਵਾਜ਼ ਦੇ ਬਦਲਦੇ ਪੈਟਰਨ ਤੋਂ ਕੈਂਸਰ ਦੀ...