ਪੰਜਾਬ ਨੂੰ 38 ਹਾਈਵੇ ਪ੍ਰੋਜੈਕਟ ਮਿਲੇ, 7 ਪੂਰੇ, 3 ਰੱਦ; ਬਾਕੀ ਜ਼ਮੀਨ ਪ੍ਰਾਪਤੀ ਵਿੱਚ ਫਸੇ

ਪੰਜਾਬ ਨੂੰ 38 ਹਾਈਵੇ ਪ੍ਰੋਜੈਕਟ ਮਿਲੇ, 7 ਪੂਰੇ, 3 ਰੱਦ; ਬਾਕੀ ਜ਼ਮੀਨ ਪ੍ਰਾਪਤੀ ਵਿੱਚ ਫਸੇ

Punjab News: 3 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨੂੰ 825 ਕਿਲੋਮੀਟਰ ਲੰਬਾਈ ਦੇ 38 ਹਾਈਵੇ ਪ੍ਰੋਜੈਕਟ ਦਿੱਤੇ, ਜਿਨ੍ਹਾਂ ਦੀ ਕੁੱਲ ਲਾਗਤ 42,000 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਇਨ੍ਹਾਂ ਵਿੱਚੋਂ ਸਿਰਫ਼ 7 ਪ੍ਰੋਜੈਕਟ ਹੀ ਲਗਭਗ ਪੂਰੇ ਹੋਏ ਹਨ। ਕੇਂਦਰ ਸਰਕਾਰ ਵੱਲੋਂ 4 ਪ੍ਰੋਜੈਕਟ ਰੱਦ ਕਰ ਦਿੱਤੇ ਗਏ ਸਨ, ਹਾਲਾਂਕਿ...