ਮਸ਼ਹੂਰ ਅਦਾਕਾਰ Achyut Potdar ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ, ਫਿਲਮੀ ਦੁਨੀਆ ‘ਚ ਸੋਗ ਦੀ ਲਹਿਰ

ਮਸ਼ਹੂਰ ਅਦਾਕਾਰ Achyut Potdar ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ, ਫਿਲਮੀ ਦੁਨੀਆ ‘ਚ ਸੋਗ ਦੀ ਲਹਿਰ

‘3 ਇਡੀਅਟਸ’ ਦੇ ਪ੍ਰੋਫੈਸਰ ਅਤੇ ‘ਅਰਧ ਸੱਤਿਆ’, ‘ਵਾਸਤਵ’, ‘ਲਗੇ ਰਹੋ ਮੁੰਨਾਭਾਈ’ ਵਰਗੀਆਂ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ। Actor Achyut Potdar Passes Away: ਹਿੰਦੀ ਅਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਚਿਊਤ ਪੋਤਦਾਰ ਦਾ 91 ਸਾਲ ਦੀ ਉਮਰ ਵਿੱਚ...