ਹਿਮਾਚਲ ‘ਚ ਵੱਡਾ ਹਾਦਸਾ, 150 ਮੀਟਰ ਖੱਡ ‘ਚ ਡਿੱਗੀ ਸਵਾਰੀਆਂ ਨਾਲ ਬੱਸ

ਹਿਮਾਚਲ ‘ਚ ਵੱਡਾ ਹਾਦਸਾ, 150 ਮੀਟਰ ਖੱਡ ‘ਚ ਡਿੱਗੀ ਸਵਾਰੀਆਂ ਨਾਲ ਬੱਸ

Himachal Bus Accident: ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿੱਚ ਇੱਕ HRTC ਬੱਸ ਖੱਡ ਵਿੱਚ ਡਿੱਗ (Mandi Bus Accident) ਗਈ ਹੈ। 4 ਲੋਕਾਂ ਦੀ ਮੌਤ, 2 ਔਰਤਾਂ ਦੀ ਹਾਲਤ ਗੰਭੀਰ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਫ਼ੀ ਵੱਡਾ ਹੈ। ਫਿਲਹਾਲ ਡੀਐਸਪੀ ਸੰਜੀਵ...