5 ਮੈਂਬਰੀ ਕਮੇਟੀ ਨੂੰ ਝਟਕਾ! ਅਕਾਲ ਤਖਤ ਸਾਹਿਬ ਦਾ ਸਖ਼ਤ ਹੁਕਮ; ਆਦੇਸ਼ ਨੂੰ ਇੰਨ-ਬਿੰਨ ਨਾ ਮੰਨਣ ਵਾਲੀ ਧਿਰ ਨੂੰ ਆਪੋ-ਆਪਣੀ ਸਿਆਸਤ ਮੁਬਾਰਕ

5 ਮੈਂਬਰੀ ਕਮੇਟੀ ਨੂੰ ਝਟਕਾ! ਅਕਾਲ ਤਖਤ ਸਾਹਿਬ ਦਾ ਸਖ਼ਤ ਹੁਕਮ; ਆਦੇਸ਼ ਨੂੰ ਇੰਨ-ਬਿੰਨ ਨਾ ਮੰਨਣ ਵਾਲੀ ਧਿਰ ਨੂੰ ਆਪੋ-ਆਪਣੀ ਸਿਆਸਤ ਮੁਬਾਰਕ

ਚੰਡੀਗੜ੍ਹ- ਅੱਜ ਮਿਤੀ ੨੨ ਸਾਵਣ ਨਾਨਕਸ਼ਾਹੀ ਸੰਮਤ ੫੫੭ ਮੁਤਾਬਿਕ 06 ਅਗਸਤ 2025 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸਿੰਘ ਸਭਾਵਾਂ, ਸਿੱਖ ਸਿਆਸੀ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਪ੍ਰਾਪਤ ਹੋਏ ਪੱਤਰਾਂ ਵਿੱਚ ਪੁੱਜੀਆਂ ਸ਼ਿਕਾਇਤਾਂ...