ਕੀ ਹੁਣ ਆ ਰਿਹਾ ਹੈ 50 ਰੁਪਏ ਦਾ ਸਿੱਕਾ ? ਜਾਣੋ ਇਸ ‘ਤੇ ਸਰਕਾਰ ਨੇ ਦਿੱਤੀ ਕੀ ਅਪਡੇਟ

ਕੀ ਹੁਣ ਆ ਰਿਹਾ ਹੈ 50 ਰੁਪਏ ਦਾ ਸਿੱਕਾ ? ਜਾਣੋ ਇਸ ‘ਤੇ ਸਰਕਾਰ ਨੇ ਦਿੱਤੀ ਕੀ ਅਪਡੇਟ

50 Rupee Coin: ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਬਾਜ਼ਾਰ ਵਿੱਚ ₹ 50 ਦਾ ਸਿੱਕਾ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਇਹ ਜਾਣਕਾਰੀ ਸਰਕਾਰ ਨੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦੇ ਜਵਾਬ ਵਿੱਚ ਦਿੱਤੀ ਹੈ। 50 Rupee Coin: 50 ਰੁਪਏ ਦੇ ਸਿੱਕੇ ਬਾਰੇ ਵੱਡੀ ਖ਼ਬਰ ਆ ਰਹੀ ਹੈ। ਲੰਬੇ ਸਮੇਂ ਤੋਂ ਲੋਕਾਂ ‘ਚ...