ਕੈਨੇਡਾ ਦੇ ਖਹਿੜੇ ਪਏ ਟਰੰਪ ਨੇ ਦਿੱਤਾ ਅਜਬ ਆਫ਼ਰ, ‘ਅਮਰੀਕਾ ਦਾ 51ਵਾਂ ਰਾਜ ਬਣੋ, ਮੁਫ਼ਤ ਵਿੱਚ ਦੇਵਾਂਗੇ ਗੋਲਡਨ ਡੋਮ’

ਕੈਨੇਡਾ ਦੇ ਖਹਿੜੇ ਪਏ ਟਰੰਪ ਨੇ ਦਿੱਤਾ ਅਜਬ ਆਫ਼ਰ, ‘ਅਮਰੀਕਾ ਦਾ 51ਵਾਂ ਰਾਜ ਬਣੋ, ਮੁਫ਼ਤ ਵਿੱਚ ਦੇਵਾਂਗੇ ਗੋਲਡਨ ਡੋਮ’

US-Canada News: ਕੈਨੇਡਾ ਨੇ ਮਿਜ਼ਾਈਲ ਸਿਸਟਮ ‘ਚ ਸ਼ਾਮਲ ਹੋਣ ਵਿੱਚ ਦਿਲਚਸਪੀ ਦਿਖਾਈ ਹੈ, ਪਰ ਇਸਨੇ ਬਦਲੇ ਵਿੱਚ ਪ੍ਰਭੂਸੱਤਾ ਗੁਆਉਣ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ। Trump’s Golden Dome offer to Canada: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਨੂੰ ਦੇਸ਼ ਦਾ 51ਵਾਂ ਰਾਜ ਬਣਾਉਣ...