ਸੋਨੂੰ ਨਿਗਮ ਦਾ ਅੱਜ 52ਵਾਂ ਜਨਮਦਿਨ; ਕਦੀ ਆਪਣੇ ਪਿਤਾ ਨਾਲ ਵਿਆਹਾਂ ਵਿੱਚ ਗਾਉਂਦਾ ਸੀ ਗਾਇਕ

ਸੋਨੂੰ ਨਿਗਮ ਦਾ ਅੱਜ 52ਵਾਂ ਜਨਮਦਿਨ; ਕਦੀ ਆਪਣੇ ਪਿਤਾ ਨਾਲ ਵਿਆਹਾਂ ਵਿੱਚ ਗਾਉਂਦਾ ਸੀ ਗਾਇਕ

ਅੱਜ ਮਸ਼ਹੂਰ ਗਾਇਕ ਸੋਨੂੰ ਨਿਗਮ ਦਾ ਜਨਮਦਿਨ ਹੈ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੱਖਾਂ ਦਿਲ ਜਿੱਤੇ ਹਨ। ਸੋਨੂੰ ਨਿਗਮ ਉਨ੍ਹਾਂ ਕੁਝ ਗਾਇਕਾਂ ਵਿੱਚੋਂ ਇੱਕ ਹੈ ਜੋ 90 ਦੇ ਦਹਾਕੇ ਤੋਂ ਲਗਾਤਾਰ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਰਹੇ ਹਨ। ਅੱਜ, ਭਾਵੇਂ ਸੋਨੂੰ ਨਿਗਮ ਸਫਲਤਾ ਦੇ ਇਸ ਪੜਾਅ ‘ਤੇ ਹੈ, ਪਰ ਇੱਥੇ...