ਮੈਕਸੀਕੋ ‘ਚ ਗੈਸ ਟੈਂਕਰ ਹੋਇਆ ਧਮਾਕਾ, ਹਾਦਸੇ ‘ਚ 57 ਲੋਕ ਝੁਲਸੇ, ਅੱਗ ‘ਚ 18 ਵਾਹਨ ਸੜੇ

ਮੈਕਸੀਕੋ ‘ਚ ਗੈਸ ਟੈਂਕਰ ਹੋਇਆ ਧਮਾਕਾ, ਹਾਦਸੇ ‘ਚ 57 ਲੋਕ ਝੁਲਸੇ, ਅੱਗ ‘ਚ 18 ਵਾਹਨ ਸੜੇ

Maxico City Tankar Blast: ਬੁੱਧਵਾਰ ਨੂੰ ਮੈਕਸੀਕੋ ਸਿਟੀ ਦੀਆਂ ਗਲੀਆਂ ਦਹਿਸ਼ਤ ਅਤੇ ਚੀਕਾਂ ਨਾਲ ਭਰ ਗਈਆਂ। ਰਾਜਧਾਨੀ ਦੇ ਦੱਖਣੀ ਹਿੱਸੇ ਵਿੱਚ ਇੱਕ ਗੈਸ ਟੈਂਕਰ ਟਰੱਕ ਅਚਾਨਕ ਪਲਟ ਗਿਆ ਅਤੇ ਇੱਕ ਵੱਡੇ ਧਮਾਕੇ ਨਾਲ ਫਟ ਗਿਆ। ਪੂਰਾ ਇਲਾਕਾ ਅੱਗ ਅਤੇ ਧੂੰਏਂ ਵਿੱਚ ਘਿਰ ਗਿਆ। ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 57 ਲੋਕ ਜ਼ਖਮੀ ਹੋਏ...