BSNL 5G ਦੇ ਦਿਨ ਦੂਰ ਨਹੀਂ, ਸਰਕਾਰ ਤੋਂ ਮਿਲਿਆ 61,000 ਕਰੋੜ ਦਾ ਸਪੈਕਟਰਮ

BSNL 5G ਦੇ ਦਿਨ ਦੂਰ ਨਹੀਂ, ਸਰਕਾਰ ਤੋਂ ਮਿਲਿਆ 61,000 ਕਰੋੜ ਦਾ ਸਪੈਕਟਰਮ

BSNL 5G: BSNL ਨੂੰ 5ਜੀ ਸਪੈਕਟ੍ਰਮ ਲਈ 61 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਕੰਪਨੀ ਨੇ 700 MHz ਅਤੇ 3300 MHz ਬੈਂਡ ਹਾਸਲ ਕੀਤੇ ਹਨ ਅਤੇ 4G ਸਾਈਟਾਂ ਨੂੰ 5G ਵਿੱਚ ਅਪਗ੍ਰੇਡ ਕਰਨ ਦੀ ਯੋਜਨਾ ਹੈ। BSNL 5G ਨੈੱਟਵਰਕ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। 5ਜੀ ਸਪੈਕਟਰਮ ਨੂੰ ਲੈ ਕੇ ਵੀ ਕਾਫੀ ਚਰਚਾ ਹੋਈ। ਹੁਣ ਇਸ...