GST ਵਿਵਸਥਾ ‘ਚ ਵੱਡੇ ਬਦਲਾਵ ਦੀ ਤਿਆਰੀ: 12% ਤੇ 28% ਸਲੈਬ ਹੋਣਗੇ ਖਤਮ, PM ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤਾ ਐਲਾਨ

GST ਵਿਵਸਥਾ ‘ਚ ਵੱਡੇ ਬਦਲਾਵ ਦੀ ਤਿਆਰੀ: 12% ਤੇ 28% ਸਲੈਬ ਹੋਣਗੇ ਖਤਮ, PM ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤਾ ਐਲਾਨ

ਭਾਰਤ ਸਰਕਾਰ ਜੀਐਸਟੀ (ਗੁੱਡਸ ਐਂਡ ਸਰਵਿਸ ਟੈਕਸ) ਸਿਸਟਮ ਨੂੰ ਆਮ ਲੋਕਾਂ ਅਤੇ ਵਪਾਰੀ ਵਰਗ ਲਈ ਹੋਰ ਵੀ ਸੌਖਾ ਬਣਾਉਣ ਦੀ ਤਿਆਰੀ ‘ਚ ਹੈ। GST Reforms: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੀਐਸਟੀ ਢਾਂਚੇ ਵਿੱਚ ਜਲਦ ਵੱਡੇ ਬਦਲਾਵ ਕੀਤੇ...