ਸਕੂਲ ਵਿੱਚ 5ਵੀਂ ਕਲਾਸ ਦੇ ਬੱਚਿਆਂ ਨਾਲ ਕੁੱਟਮਾਰ, 20-25 ਵਿਦਿਆਰਥੀਆਂ ਨੂੰ ਮਾਰੇ ਥੱਪੜ, ਗੁੱਸੇ ‘ਚ ਸਕੂਲ ਪਹੁੰਚੇ ਮਾਪਿਆਂ ਨੇ ਕੀਤਾ ਹੰਗਾਮਾ

ਸਕੂਲ ਵਿੱਚ 5ਵੀਂ ਕਲਾਸ ਦੇ ਬੱਚਿਆਂ ਨਾਲ ਕੁੱਟਮਾਰ, 20-25 ਵਿਦਿਆਰਥੀਆਂ ਨੂੰ ਮਾਰੇ ਥੱਪੜ, ਗੁੱਸੇ ‘ਚ ਸਕੂਲ ਪਹੁੰਚੇ ਮਾਪਿਆਂ ਨੇ ਕੀਤਾ ਹੰਗਾਮਾ

Children beaten up in School: ਸਕੂਲ ਵਿੱਚ ਅਧਿਆਪਕ ਵੱਲੋਂ ਬੱਚਿਆਂ ਦੀ ਕੁੱਟਮਾਰ ਦਾ ਮਾਮਲੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੇ। ਜ਼ਿਲ੍ਹਾ ਨਵਾਂਸ਼ਹਿਰ ਦਾ ਸਕੂਲ ਆਫ਼ ਐਮੀਨੈਂਸ ਜਿਸਦਾ ਉਦਘਾਟਨ ਅਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਇਸੇ ਸਕੂਲ ਵਿੱਚ ਅਧਿਆਪਕ ਰਵੀ ਨੇ 5ਵੀਂ ਜਮਾਤ ਦੇ ਲਗਭਗ 20-25...