PGI ਮਰੀਜਾਂ ਲਈ ਵੱਡੀ ਰਾਹਤ,ਅਪਰੇਸ਼ਨ ਕਰਨ ਦੇ ਸਮੇਂ ‘ਚ ਹੋਇਆ ਵਾਧਾ

PGI ਮਰੀਜਾਂ ਲਈ ਵੱਡੀ ਰਾਹਤ,ਅਪਰੇਸ਼ਨ ਕਰਨ ਦੇ ਸਮੇਂ ‘ਚ ਹੋਇਆ ਵਾਧਾ

PGI Operation Time: ਹੁਣ ਚੰਡੀਗੜ੍ਹ ਪੀਜੀਆਈ ਵਿੱਚ ਰਾਤ 8 ਵਜੇ ਤੱਕ ਅਪਰੇਸ਼ਨ ਕੀਤੇ ਜਾਣਗੇ। ਲੰਬੀ ਉਡੀਕ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਹੁਣ ਕੋਵਿਡ ਤੋਂ ਪਹਿਲਾਂ ਦੀ ਤਰ੍ਹਾਂ ਰਾਤ 8 ਵਜੇ ਤੱਕ ਸਰਜਰੀ ਕੀਤੀ ਜਾ ਸਕਦੀ ਹੈ। ਇਸ ਨਾਲ ਮਰੀਜ਼ਾਂ ਨੂੰ 4 ਤੋਂ 6 ਮਹੀਨਿਆਂ ਦੀ ਲੰਬੀ ਉਡੀਕ ਤੋਂ ਰਾਹਤ ਮਿਲੇਗੀ। ਕੋਵਿਡ...