600 ਯੂਨਿਟ ਮੁਫ਼ਤ ਬਿਜਲੀ ਮਿਲਦੀ, ਫਿਰ ਵੀ ਪੰਜਾਬ ਦੇ ਲੋਕ ਕਰਦੇ ਨੇ ਇੰਨੀ ਬਿਜਲੀ ਚੋਰੀ ਕਿ ਸਰਕਾਰ ਨੂੰ ਹੋ ਰਿਹਾ ਕਰੋੜਾਂ ਦਾ ਘਾਟਾ

600 ਯੂਨਿਟ ਮੁਫ਼ਤ ਬਿਜਲੀ ਮਿਲਦੀ, ਫਿਰ ਵੀ ਪੰਜਾਬ ਦੇ ਲੋਕ ਕਰਦੇ ਨੇ ਇੰਨੀ ਬਿਜਲੀ ਚੋਰੀ ਕਿ ਸਰਕਾਰ ਨੂੰ ਹੋ ਰਿਹਾ ਕਰੋੜਾਂ ਦਾ ਘਾਟਾ

Electricity Theft in Punjab: ਪੰਜਾਬ ’ਚ ਭਗਵੰਤ ਮਾਨ ਸਰਕਾਰ ਵਲੋਂ 600 ਯੂਨਿਟ ਬਿਜਲੀ ਮੁਫ਼ਤ ਦਿਤੇ ਜਾਣ ਤੋਂ ਬਾਵਜੂਦ ਵੀ ਸੂਬੇ ’ਚ ਬਿਜਲੀ ਚੋਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਿਜਲੀ ਵਿਭਾਗ ਵਲੋਂ ਕਈ ਥਾਈਂ ਛਾਪੇ ਵੀ ਮਾਰੇ ਜਾ ਰਹੇ ਹਨ ਤਾਕਿ ਨਿਰਵਿਘਨ ਬਿਜਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਬਾਵਜੂਦ ਵੀ ਕਈ ਲੋਕ...