62 ਸਾਲ ਦੇ ਆਲੋਕ ਭੰਡਾਰੀ ਨੇ ਲੇਹ ਫਤਹਿ ਕਰ ਬਣਾਇਆ World Record, ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋਇਆ ਨਾਂਅ

62 ਸਾਲ ਦੇ ਆਲੋਕ ਭੰਡਾਰੀ ਨੇ ਲੇਹ ਫਤਹਿ ਕਰ ਬਣਾਇਆ World Record, ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋਇਆ ਨਾਂਅ

62 years old Alok Bhandari; ਉਮਰ ਸਿਰਫ਼ ਇੱਕ ਗਿਣਤੀ ਹੈ, ਜੇਕਰ ਹਿੰਮਤ ਮਜ਼ਬੂਤ ਹੋਵੇ ਤਾਂ ਕੋਈ ਵੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਦੀ ਇੱਕ ਉਦਾਹਰਣ ਪੰਚਕੂਲਾ ਦੇ 62 ਸਾਲਾ ਸਾਈਕਲਿਸਟ ਅਲੋਕ ਭੰਡਾਰੀ ਨੇ ਪੇਸ਼ ਕੀਤੀ ਹੈ। ਉਸਨੇ ਲੇਹ ਤੋਂ ਮਨਾਲੀ ਤੱਕ 428 ਕਿਲੋਮੀਟਰ ਦੀ ਯਾਤਰਾ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪੂਰੀ...