ਨਸ਼ੇ ਖ਼ਿਲਾਫ਼ ਜੰਗ: ਪੰਚਕੂਲਾ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਲਈ ਫ਼ੋਨ ਨੰਬਰ ਜਾਰੀ

ਨਸ਼ੇ ਖ਼ਿਲਾਫ਼ ਜੰਗ: ਪੰਚਕੂਲਾ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਲਈ ਫ਼ੋਨ ਨੰਬਰ ਜਾਰੀ

Panchkula News : “ਨਸ਼ੇ ਦੇ ਖ਼ਿਲਾਫ਼ ਜੰਗ – ਤੁਹਾਡਾ ਇੱਕ ਫ਼ੋਨ ਬਣਾ ਸਕਦਾ ਹੈ ਸਮਾਜ ਨੂੰ ਸੁਰੱਖਿਅਤ।” ਇਸ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪੰਚਕੂਲਾ ਪੁਲਿਸ ਨੇ ਸੈਕਟਰ 26 ਆਸ਼ਿਆਨਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ। ਇਹ ਮੁਹਿੰਮ ਪੁਲਿਸ ਕਮਿਸ਼ਨਰ ਸ਼ਿਵਾਸ ਕਬਿਰਾਜ ਅਤੇ ਡੀਸੀਪੀ ਸ੍ਰਿਸ਼ਟੀ...