ਚੰਡੀਗੜ੍ਹ ਵਿੱਚ ਮੇਕ ਮਾਈ ਟ੍ਰਿਪ ਨੂੰ 80,000 ਰੁਪਏ ਦਾ ਜੁਰਮਾਨਾ, ਧੀ ਦੇ ਜਨਮਦਿਨ ਤੇ ਸਰਪ੍ਰਾਈਜ਼ ਲਈ ਟੂਰ ਕੀਤਾ ਗਿਆ ਸੀ ਬੁੱਕ

ਚੰਡੀਗੜ੍ਹ ਵਿੱਚ ਮੇਕ ਮਾਈ ਟ੍ਰਿਪ ਨੂੰ 80,000 ਰੁਪਏ ਦਾ ਜੁਰਮਾਨਾ, ਧੀ ਦੇ ਜਨਮਦਿਨ ਤੇ ਸਰਪ੍ਰਾਈਜ਼ ਲਈ ਟੂਰ ਕੀਤਾ ਗਿਆ ਸੀ ਬੁੱਕ

ਚੰਡੀਗੜ੍ਹ ਵਿੱਚ ਧੀ ਦੇ 16ਵੇਂ ਜਨਮਦਿਨ ‘ਤੇ ਗੋਆ ਦੇ ਸਰਪ੍ਰਾਈਜ਼ ਟੂਰ ਦੀਆਂ ਤਿਆਰੀਆਂ ਇੱਕ ਪਰਿਵਾਰ ਲਈ ਮਹਿੰਗੀਆਂ ਸਾਬਤ ਹੋਈਆਂ। ਉਨ੍ਹਾਂ ਨੇ ਮੇਕ ਮਾਈ ਟ੍ਰਿਪ (MMT) ਨਾਲ ਬੁੱਕ ਕੀਤਾ ਸੀ, ਪਰ ਕੰਪਨੀ ਨੇ ਫਲਾਈਟ ਦਾ ਪ੍ਰਬੰਧ ਨਹੀਂ ਕੀਤਾ ਅਤੇ ਟੂਰ ਰੱਦ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਰੇਸ਼ਾਨ ਹੋ ਕੇ,...