ਭਤੀਜਿਆਂ ਤੋਂ ਦੁਖੀ 81 ਸਾਲਾ ਬਜ਼ੁਰਗ ਚੜ੍ਹਿਆ ਟੈਂਕੀ ‘ਤੇ, ਜ਼ਮੀਨੀ ਵਿਵਾਦ ਦਾ ਮਾਮਲਾ

ਭਤੀਜਿਆਂ ਤੋਂ ਦੁਖੀ 81 ਸਾਲਾ ਬਜ਼ੁਰਗ ਚੜ੍ਹਿਆ ਟੈਂਕੀ ‘ਤੇ, ਜ਼ਮੀਨੀ ਵਿਵਾਦ ਦਾ ਮਾਮਲਾ

Punjab News: ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਧਾਲੀਵਾਲ ਵਿੱਚ ਉਸ ਵੇਲੇ ਹਾਈ ਪ੍ਰੋਫਾਈਲ ਮਸਲਾ ਬਣ ਗਿਆ, ਜਦੋਂ ਕਰੀਬ ਸਵੇਰੇ 7 ਵਜੇ ਪਿੰਡ ਦਾ ਹੀ ਇੱਕ 81 ਸਾਲ ਦਾ ਬਜ਼ੁਰਗ ਗੁਰਮੁੱਖ ਸਿੰਘ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਿਆ। ਪਿੰਡ ਦੇ ਸਰਪੰਚ ਗੁਰਨਾਮ ਸਿੰਘ ਮੌਕੇ ਉੱਤੇ ਆਪਣੇ ਮੈਂਬਰਾਂ ਨਾਲ...