Coal Mining: ਧਨਬਾਦ ‘ਚ ਕੋਲਾ ਦੀ ਖਾਨ ਧੱਸਣ ਨਾਲ 9 ਮਜਦੂਰਾਂ ਦੀ ਮੌਤ, ਕਈ ਫਸੇ

Coal Mining: ਧਨਬਾਦ ‘ਚ ਕੋਲਾ ਦੀ ਖਾਨ ਧੱਸਣ ਨਾਲ 9 ਮਜਦੂਰਾਂ ਦੀ ਮੌਤ, ਕਈ ਫਸੇ

illegal Coal Mining: ਧਨਬਾਦ ਜ਼ਿਲ੍ਹੇ ਦੇ ਬਾਘਮਾਰਾ ਥਾਣਾ ਖੇਤਰ ਵਿੱਚ ਸਥਿਤ ਕੇਸ਼ਰਗੜ੍ਹ ਵਿੱਚ ਗੈਰ-ਕਾਨੂੰਨੀ ਕੋਲਾ ਮਾਈਨਿੰਗ ਦੌਰਾਨ ਇੱਕ ਖਾਨ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਦਰਜਨ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਨ੍ਹਾਂ ਵਿੱਚੋਂ 9 ਦੇ ਮਾਰੇ ਜਾਣ (9...