Punjab ;- ਪੰਜਾਬ ਪੁਲਿਸ ਨੇ ਅਸਾਮ ਤੋਂ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਲਿਆਂਦਾ ਵਾਪਸ , ਕੀ ਹੈ ਇਸ ਪਿੱਛੇ ਕਹਾਣੀ, ਪੜ੍ਹੋ

Punjab ;- ਪੰਜਾਬ ਪੁਲਿਸ ਨੇ ਅਸਾਮ ਤੋਂ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਲਿਆਂਦਾ ਵਾਪਸ , ਕੀ ਹੈ ਇਸ ਪਿੱਛੇ ਕਹਾਣੀ, ਪੜ੍ਹੋ

Punjab ;- ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ’ ਦੇ ਮੁਖੀ ਅਤੇ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦਾ ਹੈ। ਇਹ ਸਾਰੇ ਦੋਸ਼ੀ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਵਿੱਚ ਸ਼ਾਮਲ ਸਨ ਅਤੇ ਹੁਣ ਪੰਜਾਬ ਪੁਲਿਸ ਉਨ੍ਹਾਂ ਨੂੰ ਕਾਨੂੰਨੀ...