ਪੁਲਿਸ ਵਾਲਾ ਬਣ 86 ਸਾਲਾ ਔਰਤ ਨੂੰ ਕੀਤਾ ‘ਡਿਜੀਟਲੀ ਗ੍ਰਿਫ਼ਤਾਰ’, 20 ਕਰੋੜ ਰੁਪਏ ਕਰਵਾਏ ਟਰਾਂਸਫਰ

ਪੁਲਿਸ ਵਾਲਾ ਬਣ 86 ਸਾਲਾ ਔਰਤ ਨੂੰ ਕੀਤਾ ‘ਡਿਜੀਟਲੀ ਗ੍ਰਿਫ਼ਤਾਰ’, 20 ਕਰੋੜ ਰੁਪਏ ਕਰਵਾਏ ਟਰਾਂਸਫਰ

Digital Arrest: ਤੁਸੀਂ ਡਿਜੀਟਲ ਗ੍ਰਿਫ਼ਤਾਰੀ ਦੇ ਮਾਮਲੇ ਜ਼ਰੂਰ ਸੁਣੇ ਹੋਣਗੇ। ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮਾਮਲਾ ਮੁੰਬਈ ਦਾ ਹੈ। ਇੱਥੇ ਇੱਕ 86 ਸਾਲਾ ਔਰਤ 20.25 ਕਰੋੜ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਤੁਹਾਨੂੰ ਵੀ ਇਹ ਸੁਣ ਕੇ ਹੈਰਾਨੀ ਹੋਵੇਗੀ, ਪਰ ਇਹ...