ਕਿਸ ਦੇ ਆਧਾਰ ਕਾਰਡ ਬਲਾਕ ਕੀਤੇ ਜਾ ਰਹੇ ਹਨ? UIDAI ਨੇ ਹੁਣ ਤੱਕ 1.17 ਕਰੋੜ ਨੰਬਰਾਂ ਨੂੰ ਕਰ ਦਿੱਤਾ ਹੈ ਅਯੋਗ

ਕਿਸ ਦੇ ਆਧਾਰ ਕਾਰਡ ਬਲਾਕ ਕੀਤੇ ਜਾ ਰਹੇ ਹਨ? UIDAI ਨੇ ਹੁਣ ਤੱਕ 1.17 ਕਰੋੜ ਨੰਬਰਾਂ ਨੂੰ ਕਰ ਦਿੱਤਾ ਹੈ ਅਯੋਗ

Aaadhar Card: ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਹੁਣ ਤੱਕ 1.17 ਕਰੋੜ ਤੋਂ ਵੱਧ 12-ਅੰਕਾਂ ਵਾਲੇ ਆਧਾਰ ਨੰਬਰਾਂ ਨੂੰ ਅਯੋਗ ਕਰ ਦਿੱਤਾ ਹੈ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਹੈ ਤਾਂ ਜੋ ਮਰਨ ਵਾਲੇ ਲੋਕਾਂ ਦੇ ਆਧਾਰ ਨੰਬਰਾਂ ਦੀ ਦੁਰਵਰਤੋਂ ਨਾ ਹੋ ਸਕੇ। ਇਸ ਪਹਿਲਕਦਮੀ ਦੇ ਤਹਿਤ, UIDAI ਨੇ 24 ਰਾਜਾਂ ਅਤੇ ਕੇਂਦਰ...