ਆਧਾਰ ਕਾਰਡ ਦਿਖਾਓ,ਮੁਰਗਾ ਲੈ ਜਾਓ!  ਪਤੀ-ਪਤਨੀ ਨੇ ਮੁਫ਼ਤ ਵੰਡਿਆ 5000 ਕਿਲੋ ਚਿਕਨ, ਲੋਕਾਂ ਦੀ ਲੱਗੀ ਭੀੜ

ਆਧਾਰ ਕਾਰਡ ਦਿਖਾਓ,ਮੁਰਗਾ ਲੈ ਜਾਓ! ਪਤੀ-ਪਤਨੀ ਨੇ ਮੁਫ਼ਤ ਵੰਡਿਆ 5000 ਕਿਲੋ ਚਿਕਨ, ਲੋਕਾਂ ਦੀ ਲੱਗੀ ਭੀੜ

Pune Free Chicken Distribution; ਪੂਨੇ ਦੇ ਧਨੋਰੀ ਇਲਾਕੇ ਵਿੱਚ ਆਸ਼ਾਦ ਮਹੀਨੇ ਦੇ ਮੌਕੇ ‘ਤੇ ਇੱਕ ਅਨੋਖੀ ਪਹਿਲ ਦੇਖਣ ਨੂੰ ਮਿਲੀ, ਜਿਸ ਵਿੱਚ ਰਾਜਨੀਤਿਕ ਤੌਰ ‘ਤੇ ਸਰਗਰਮ ਜੋੜੇ ਧਨੰਜੈ ਜਾਧਵ ਅਤੇ ਉਨ੍ਹਾਂ ਦੀ ਪਤਨੀ ਨੇ 5000 ਕਿਲੋ ਚਿਕਨ ਮੁਫ਼ਤ ਵੰਡਿਆ। ਇਹ ਸਮਾਗਮ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਗਿਆ ਸੀ...