Airport ‘ਤੇ ਕੰਮ ਕਰਨ ਦਾ ਸੁਨਹਿਰੀ ਮੌਕਾ, AAI ਨੇ ਸੀਨੀਅਰ ਸਹਾਇਕ ਦੀ ਜਾਰੀ ਕੀਤੀਆਂ vacancies

Airport ‘ਤੇ ਕੰਮ ਕਰਨ ਦਾ ਸੁਨਹਿਰੀ ਮੌਕਾ, AAI ਨੇ ਸੀਨੀਅਰ ਸਹਾਇਕ ਦੀ ਜਾਰੀ ਕੀਤੀਆਂ vacancies

AAI Recruitment 2025: ਜੇਕਰ ਤੁਸੀਂ ਹਵਾਈ ਅੱਡੇ ‘ਤੇ ਕੰਮ ਕਰਨ ਦਾ ਸੁਪਨਾ ਦੇਖ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਨੇ ਸੀਨੀਅਰ ਸਹਾਇਕ ਦੀਆਂ ਕਈ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਹ ਭਰਤੀ ਪੂਰਬੀ ਖੇਤਰ ਲਈ ਕੀਤੀ ਜਾ ਰਹੀ ਹੈ ਅਤੇ ਇਸ ਲਈ ਅਰਜ਼ੀ...