Air India Plane Crash: ‘ਮੈਂ ਇੰਜਣ ਬੰਦ ਨਹੀਂ ਕੀਤਾ’, 12 ਜੂਨ ਨੂੰ ਏਅਰ ਇੰਡੀਆ ਹਾਦਸੇ ਦੇ ਪਾਇਲਟਾਂ ਵਿਚਕਾਰ ਆਖਰੀ ਗੱਲਬਾਤ

Air India Plane Crash: ‘ਮੈਂ ਇੰਜਣ ਬੰਦ ਨਹੀਂ ਕੀਤਾ’, 12 ਜੂਨ ਨੂੰ ਏਅਰ ਇੰਡੀਆ ਹਾਦਸੇ ਦੇ ਪਾਇਲਟਾਂ ਵਿਚਕਾਰ ਆਖਰੀ ਗੱਲਬਾਤ

Ahmedabad Air India Plane Crash: ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੇ ਇੱਕ ਮਹੀਨੇ ਬਾਅਦ, ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਇੰਜਣ ਦੇ ਫਿਊਲ ਸਵਿੱਚ ‘ਰਨ’ ਤੋਂ ‘ਕਟਆਫ’ ਵਿੱਚ ਬਦਲ ਗਏ। ਇਹ 15 ਪੰਨਿਆਂ ਦੀ ਰਿਪੋਰਟ...