ਟੀਮ ਇੰਡੀਆ ਨੇ ਇਨ੍ਹਾਂ 5 ਖਿਡਾਰੀਆਂ ਦੇ ਦਮ ‘ਤੇ ਐਜਬੈਸਟਨ ‘ਤੇ ਰਚਿਆ ਇਤਿਹਾਸ, ਬਣੇ ਜਿੱਤ ਦੇ ਹੀਰੋ

ਟੀਮ ਇੰਡੀਆ ਨੇ ਇਨ੍ਹਾਂ 5 ਖਿਡਾਰੀਆਂ ਦੇ ਦਮ ‘ਤੇ ਐਜਬੈਸਟਨ ‘ਤੇ ਰਚਿਆ ਇਤਿਹਾਸ, ਬਣੇ ਜਿੱਤ ਦੇ ਹੀਰੋ

ind vs eng 2nd test; ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਐਜਬੈਸਟਨ ਵਿਖੇ ਖੇਡਿਆ ਗਿਆ, ਜਿੱਥੇ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸ ਰਚਿਆ। ਇਹ ਇਸ ਮੈਦਾਨ ‘ਤੇ ਭਾਰਤ ਦੀ ਪਹਿਲੀ ਟੈਸਟ ਜਿੱਤ ਸੀ, ਜੋ ਨਾ ਸਿਰਫ਼ ਟੀਮ ਲਈ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਬਣ ਗਈ। ਇਸ...