CM Yogi ਨੇ ਅੰਬ ਮੇਲੇ ਦਾ ਕੀਤਾ ਉਦਘਾਟਨ , ਕਿਸਾਨਾਂ ਨੂੰ ਸਾਲ ਵਿੱਚ ਇੱਕ ਵਾਧੂ ਫਸਲ ਉਗਾਉਣ ਦੀ ਦਿੱਤੀ ਸਲਾਹ

CM Yogi ਨੇ ਅੰਬ ਮੇਲੇ ਦਾ ਕੀਤਾ ਉਦਘਾਟਨ , ਕਿਸਾਨਾਂ ਨੂੰ ਸਾਲ ਵਿੱਚ ਇੱਕ ਵਾਧੂ ਫਸਲ ਉਗਾਉਣ ਦੀ ਦਿੱਤੀ ਸਲਾਹ

CM Yogi News: ਲਖਨਊ ਦੇ ਅਵਧ ਸ਼ਿਲਪ ਗ੍ਰਾਮ ਵਿਖੇ ਅੱਜ ਤਿੰਨ ਦਿਨਾਂ ਅੰਬ ਉਤਸਵ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ੁੱਕਰਵਾਰ ਨੂੰ ਇਸ ਉਤਸਵ ਦਾ ਉਦਘਾਟਨ ਕੀਤਾ। ਇਸ ਉਤਸਵ ਵਿੱਚ ਲੋਕਾਂ ਨੂੰ 800 ਕਿਸਮਾਂ ਦੇ ਅੰਬ ਦੇਖਣ ਅਤੇ ਸੁਆਦ ਲੈਣ ਦਾ ਮੌਕਾ ਮਿਲੇਗਾ। ਇਸ ਮੌਕੇ ‘ਤੇ CM ਯੋਗੀ ਨੇ ਲੰਡਨ ਅਤੇ...