ਪੰਜਾਬ ‘ਚ ‘ਆਪ’ ਸਰਕਾਰ ਦੇ 3 ਸਾਲ ਪੂਰੇ, ਔਰਤਾਂ ਨੂੰ ਨਹੀਂ ਮਿਲੇ ਪ੍ਰਤੀ ਮਹੀਨਾ 1000 ਰੁਪਏ, ਦਰਬਾਰ ਸਾਹਿਬ ਵਿਖੇ ਸ਼ੁਕਰਾਨਾ ਕਰਨਗੇ CM ਮਾਨ ਤੇ ਕੇਜਰੀਵਾਲ

ਪੰਜਾਬ ‘ਚ ‘ਆਪ’ ਸਰਕਾਰ ਦੇ 3 ਸਾਲ ਪੂਰੇ, ਔਰਤਾਂ ਨੂੰ ਨਹੀਂ ਮਿਲੇ ਪ੍ਰਤੀ ਮਹੀਨਾ 1000 ਰੁਪਏ, ਦਰਬਾਰ ਸਾਹਿਬ ਵਿਖੇ ਸ਼ੁਕਰਾਨਾ ਕਰਨਗੇ CM ਮਾਨ ਤੇ ਕੇਜਰੀਵਾਲ

Punjab News: ਅੱਜ 16 ਮਾਰਚ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 3 ਸਾਲ ਪੂਰੇ ਕਰ ਰਹੀ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਨੂੰ ਪੂਰੇ ਹੋ ਗਏ ਹਨ। 2022 ਵਿੱਚ, ‘ਆਪ’ ਨੇ ਰਾਜ ਦੀਆਂ 117 ਵਿੱਚੋਂ 92 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ...