ਦਿੱਲੀ ਦੀ ਰਾਜਨੀਤੀ ‘ਚ ਨਵੀਂ ਹਲਚਲ, AAP ਦੇ ਕਈ ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਨਵੀਂ ਪਾਰਟੀ ਬਣਾਉਣ ਦਾ ਐਲਾਨ

ਦਿੱਲੀ ਦੀ ਰਾਜਨੀਤੀ ‘ਚ ਨਵੀਂ ਹਲਚਲ, AAP ਦੇ ਕਈ ਕੌਂਸਲਰਾਂ ਨੇ ਦਿੱਤਾ ਅਸਤੀਫ਼ਾ, ਨਵੀਂ ਪਾਰਟੀ ਬਣਾਉਣ ਦਾ ਐਲਾਨ

AAP Leaders Resign: ਦਿੱਲੀ ‘ਚ ਹੇਮਚੰਦ ਗੋਇਲ ਦੀ ਅਗਵਾਈ ਵਿੱਚ 13 ਕੌਂਸਲਰਾਂ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ ‘ਇੰਦਰਪ੍ਰਸਥ ਵਿਕਾਸ ਪਾਰਟੀ’ ਨਾਮ ਦੀ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਮਨਵੀਰ ਰੰਧਾਵਾ ਦੀ ਰਿਪੋਰਟ Delhi Politics, New Party Announced: ਆਮ ਆਦਮੀ...