ਲੁਧਿਆਣਾ ‘ਚ ਕੌਂਸਲਰ ਦੇ ਪੁੱਤਰ ਤੋਂ ਮੰਗੀ ਫਿਰੌਤੀ, ਬਦਮਾਸ਼ ਨੇ ਕਿਹਾ- 1 ਕਰੋੜ ਰੁਪਏ ਦਿਓ, ਨਹੀਂ ਤਾਂ ਪਰਿਵਾਰ ਨੂੰ ਮਾਰ ਦੇਵਾਂਗੇ

ਲੁਧਿਆਣਾ ‘ਚ ਕੌਂਸਲਰ ਦੇ ਪੁੱਤਰ ਤੋਂ ਮੰਗੀ ਫਿਰੌਤੀ, ਬਦਮਾਸ਼ ਨੇ ਕਿਹਾ- 1 ਕਰੋੜ ਰੁਪਏ ਦਿਓ, ਨਹੀਂ ਤਾਂ ਪਰਿਵਾਰ ਨੂੰ ਮਾਰ ਦੇਵਾਂਗੇ

Punjab News: ਲੁਧਿਆਣਾ ਦੇ ਵਾਰਡ ਨੰਬਰ 57 ਤੋਂ ‘ਆਪ’ ਕੌਂਸਲਰ ਵੀਰਨ ਬੇਦੀ ਦੇ ਪੁੱਤਰ ਗੁਰਪ੍ਰੀਤ ਬੇਦੀ ਨੇ ਪੁਲਿਸ ਸਟੇਸ਼ਨ ਸਰਾਭਾ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ 5 ਜੂਨ ਦੀ ਰਾਤ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ‘ਤੇ ਧਮਕੀ ਭਰਿਆ ਫੋਨ ਕੀਤਾ। ਗੁਰਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ...