ਪੰਜਾਬ ਵਿੱਚ ਅੱਜ 6ਵੀਂ ਵਾਰ ਕੈਬਨਿਟ ਵਿਸਥਾਰ , ਸੰਜੀਵ ਅਰੋੜਾ ਮੰਤਰੀ ਵਜੋਂ ਚੁੱਕਣਗੇ ਸਹੁੰ

ਪੰਜਾਬ ਵਿੱਚ ਅੱਜ 6ਵੀਂ ਵਾਰ ਕੈਬਨਿਟ ਵਿਸਥਾਰ , ਸੰਜੀਵ ਅਰੋੜਾ ਮੰਤਰੀ ਵਜੋਂ ਚੁੱਕਣਗੇ ਸਹੁੰ

Punjab Latest News: ਆਮ ਆਦਮੀ ਪਾਰਟੀ (ਆਪ) ਸਰਕਾਰ ਵੀਰਵਾਰ ਨੂੰ 39 ਮਹੀਨਿਆਂ ਵਿੱਚ ਛੇਵੀਂ ਵਾਰ ਕੈਬਨਿਟ ਦਾ ਵਿਸਥਾਰ ਕਰੇਗੀ। ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਪੱਛਮੀ ਸੀਟ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਦੁਪਹਿਰ 1 ਵਜੇ ਮੰਤਰੀ ਅਹੁਦੇ ਦੀ ਸਹੁੰ ਚੁਕਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ ਉੱਥੇ...