ਕਪੂਰਥਲਾ ਵਿੱਚ ‘ਆਪ’ ਆਗੂ ਦੇ ਪਿਤਾ ਦੇ ਘਰ ‘ਤੇ ਗੋਲੀਬਾਰੀ

ਕਪੂਰਥਲਾ ਵਿੱਚ ‘ਆਪ’ ਆਗੂ ਦੇ ਪਿਤਾ ਦੇ ਘਰ ‘ਤੇ ਗੋਲੀਬਾਰੀ

Punjab News: ਅੱਜ ਦੁਪਹਿਰ ਪੰਜਾਬ ਦੇ ਕਪੂਰਥਲਾ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦੇ ਪਿਤਾ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ। ਇਹ ਘਟਨਾ ਗੋਇੰਦਵਾਲ ਸਾਹਿਬ ਰੋਡ ‘ਤੇ ਸਥਿਤ ਫਤਿਹ ਸਿੰਘ ਨਗਰ ਵਿੱਚ ਦੁਪਹਿਰ ਵੇਲੇ ਵਾਪਰੀ। ਡੀਐਸਪੀ ਸਬ-ਡਵੀਜ਼ਨ...