ਮਨਜਿੰਦਰ ਸਿਰਸਾ ਨੂੰ ਆਪ ਆਗੂਆਂ ਨੇ ਦਿੱਤਾ ਮੂੰਹ ਤੋੜ ਜਵਾਬ, ਕਿਹਾ- ਦਿੱਲੀ ਦੀ ਆਪਣੀ ਸਰਕਾਰ ਸੰਭਾਲੋ, ਪੰਜਾਬ ਦੀ ਚਿੰਤਾ ਛੱਡੋ

ਮਨਜਿੰਦਰ ਸਿਰਸਾ ਨੂੰ ਆਪ ਆਗੂਆਂ ਨੇ ਦਿੱਤਾ ਮੂੰਹ ਤੋੜ ਜਵਾਬ, ਕਿਹਾ- ਦਿੱਲੀ ਦੀ ਆਪਣੀ ਸਰਕਾਰ ਸੰਭਾਲੋ, ਪੰਜਾਬ ਦੀ ਚਿੰਤਾ ਛੱਡੋ

ਲੁਧਿਆਣਾ- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬੁੱਧਵਾਰ ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਸਰਕਾਰ ਵਿਰੁੱਧ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਸਖ਼ਤ ਜਵਾਬ ਦਿੱਤਾ। ‘ਆਪ’ ਆਗੂਆਂ ਮਲਵਿੰਦਰ ਕੰਗ ਅਤੇ ਨੀਲ ਗਰਗ ਨੇ ਸਿਰਸਾ ਦੇ ਸ਼ੱਕੀ ਅਤੀਤ ਅਤੇ ਭਾਜਪਾ ਸ਼ਾਸਨ ਅਧੀਨ ਦਿੱਲੀ ਵਿੱਚ ਤੇਜ਼ੀ ਨਾਲ ਵਿਗੜ ਰਹੇ...