ਅਧਿਆਪਕਾਂ ‘ਤੇ ਤੱਤੇ ਹੋਏ ‘ਆਪ’ ਦੇ ਵਿਧਾਇਕ ਚੇਤਨ ਜੌੜੇਮਾਜਰਾ, ਫਟਕਾਰ ਲਾਉਂਦੇ ਦੀ VIDEO ਵਾਇਰਲ

ਅਧਿਆਪਕਾਂ ‘ਤੇ ਤੱਤੇ ਹੋਏ ‘ਆਪ’ ਦੇ ਵਿਧਾਇਕ ਚੇਤਨ ਜੌੜੇਮਾਜਰਾ, ਫਟਕਾਰ ਲਾਉਂਦੇ ਦੀ VIDEO ਵਾਇਰਲ

Punjab News: ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਮੁੜ ਵਿਵਾਦਾਂ ’ਚ ਆ ਗਏ ਹਨ। ਜੌੜਾਮਾਜਰਾ ਵੱਲੋਂ ਸਮਾਣਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਫਟਕਾਰ ਲਾਉਣ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ...