Operation Sindoor ‘ਤੇ Aap ਨੇ ਥਾਪੜੀ ਭਾਰਤੀ ਸੈਨਾ ਦੀ ਪਿੱਠ, ਸੋਸ਼ਲ ਮੀਡੀਆ ‘ਤੇ ਦਿੱਤੀ ਹੱਲਾ-ਸ਼ੇਰੀ, ਪੜ੍ਹੋ ਕਿਸ ਨੇ ਕਿ ਕਿਹਾ

Operation Sindoor ‘ਤੇ Aap ਨੇ ਥਾਪੜੀ ਭਾਰਤੀ ਸੈਨਾ ਦੀ ਪਿੱਠ, ਸੋਸ਼ਲ ਮੀਡੀਆ ‘ਤੇ ਦਿੱਤੀ ਹੱਲਾ-ਸ਼ੇਰੀ, ਪੜ੍ਹੋ ਕਿਸ ਨੇ ਕਿ ਕਿਹਾ

AAP Reaction on Operation Sindoor: ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ “ਅੱਤਵਾਦ ਦੇ ਖ਼ਿਲਾਫ਼ ਇਸ ਲੜਾਈ ਵਿੱਚ ਪੂਰਾ ਦੇਸ਼ ਇੱਕਜੁੱਟ ਹੈ। ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ ‘ਤੇ ਮਾਣ ਹੈ। 140 ਕਰੋੜ ਦੇਸ਼...