Breaking News: ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ,ਮਨੀਸ਼ ਸਿਸੋਦੀਆ ਨੂੰ ਪਾਰਟੀ ਦਾ ਨਵਾਂ ਇੰਚਾਰਜ ਐਲਾਨਿਆ

Breaking News: ਆਮ ਆਦਮੀ ਪਾਰਟੀ ਦਾ ਵੱਡਾ ਫੈਸਲਾ,ਮਨੀਸ਼ ਸਿਸੋਦੀਆ ਨੂੰ ਪਾਰਟੀ ਦਾ ਨਵਾਂ ਇੰਚਾਰਜ ਐਲਾਨਿਆ

Aam Aadmi Party’s big Decision: ਆਮ ਆਦਮੀ ਪਾਰਟੀ ਦਾ ਵੱਡਾ ਫੈਂਸਲਾ ਸਾਹਮਣੇ ਆਇਆ ਹੈ। ਜਿਸ ‘ਚ ਮਨੀਸ਼ ਸਿਸੋਦੀਆ ਨੂੰ ਪੰਜਾਬ ਆਮ ਆਦਮੀ ਪਾਰਟੀ ਦਾ ਨਵਾਂ ਇੰਚਾਰਜ ਐਲਾਨਿਆ ਗਿਆ। ਇਸਦੇ ਨਾਲ ਹੀ ਸਤੇਂਦਰ ਜੈਨ ਨੂੰ ਸਹਿ ਇੰਚਾਰਚ ਵਜੋਂ ਜਿੰਮੇਵਾਰੀ ਦਿਤੀ ਗਈ ਹੈ।ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਨੇ ਸੌਰਵ...