Panchayat ਫੇਮ Asif Khan ਨੂੰ ਆਇਆ Heart Attack, ਕਿਹਾ- ‘ਮੈਨੂੰ ਹਸਪਤਾਲ ਵਿੱਚ ਅਹਿਸਾਸ ਹੋਇਆ ਕਿ ਜ਼ਿੰਦਗੀ ਕਿੰਨੀ..

Panchayat ਫੇਮ Asif Khan ਨੂੰ ਆਇਆ Heart Attack, ਕਿਹਾ- ‘ਮੈਨੂੰ ਹਸਪਤਾਲ ਵਿੱਚ ਅਹਿਸਾਸ ਹੋਇਆ ਕਿ ਜ਼ਿੰਦਗੀ ਕਿੰਨੀ..

Panchayat fame Asif Khan: ‘ਪੰਚਾਇਤ’ ਫੇਮ ਅਦਾਕਾਰ ਆਸਿਫ਼ ਖਾਨ ਨੂੰ ਦਿਲ ਦਾ ਦੌਰਾ ਪਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਅਦਾਕਾਰ ਦੋ ਦਿਨਾਂ ਤੋਂ ਹਸਪਤਾਲ ਵਿੱਚ ਹਨ, ਜਿਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਆਸਿਫ਼ ਖਾਨ ਨੇ ਆਪਣੀ ਸਿਹਤ ਅਪਡੇਟ ਵੀ...