‘Bigg Boss’ ਫੇਮ ਅਬਦੁ ਰੋਜ਼ਿਕ ‘ਤੇ ਚੋਰੀ ਦਾ ਦੋਸ਼, ਦੁਬਈ ਪੁਲਿਸ ਨੇ ਲਿਆ ਹਿਰਾਸਤ ਵਿੱਚ

‘Bigg Boss’ ਫੇਮ ਅਬਦੁ ਰੋਜ਼ਿਕ ‘ਤੇ ਚੋਰੀ ਦਾ ਦੋਸ਼, ਦੁਬਈ ਪੁਲਿਸ ਨੇ ਲਿਆ ਹਿਰਾਸਤ ਵਿੱਚ

ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ 16’ ਵਿੱਚ ਆਏ ਸੋਸ਼ਲ ਮੀਡੀਆ ਪ੍ਰਭਾਵਕ ਅਬਦੁ ਰੋਜ਼ਿਕ ਨੂੰ ਦੁਬਈ ਹਵਾਈ ਅੱਡੇ ‘ਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ‘ਤੇ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਬਦੁ ‘ਤੇ ਕੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। Bigg...