ਕੰਧਾਰ ਹਾਈਜੈਕ ਦਾ ਲਿਆ ਬਦਲਾ, ਆਪ੍ਰੇਸ਼ਨ ਸਿੰਦੂਰ ‘ਚ ਕੰਧਾਰ ਹਾਈਜੈਕ ਮਾਸਟਰਮਾਈਂਡ ਰਊਫ ਢੇਰ

ਕੰਧਾਰ ਹਾਈਜੈਕ ਦਾ ਲਿਆ ਬਦਲਾ, ਆਪ੍ਰੇਸ਼ਨ ਸਿੰਦੂਰ ‘ਚ ਕੰਧਾਰ ਹਾਈਜੈਕ ਮਾਸਟਰਮਾਈਂਡ ਰਊਫ ਢੇਰ

Operation Sindoor: ਭਾਰਤ ਨੇ ਆਪ੍ਰੇਸ਼ਨ ਸਿੰਦੂਰ ‘ਚ ਪਾਕਿਸਤਾਨੀ ਅੱਤਵਾਦੀ ਅਬਦੁਲ ਰਊਫ ਅਜ਼ਹਰ ਨੂੰ ਮਾਰ ਦਿੱਤਾ। ਅਜ਼ਹਰ ਕਈ ਅੱਤਵਾਦੀ ਘਟਨਾਵਾਂ ਲਈ ਜ਼ਿੰਮੇਵਾਰ ਸੀ। Kandahar hijack mastermind Abdul Rauf Azhar: ਭਾਰਤੀ ਫੌਜ ਦਾ ਅੱਤਵਾਦ ਨੂੰ ਖ਼ਤਮ ਕਰਨ ਲਈ ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ। ਇਸ ‘ਚ...