‘Abir Gulal’ ਦੇ ਗਾਣੇ ਯੂਟਿਊਬ ਇੰਡੀਆ ਤੋਂ ਹਟਾਏ ਗਏ, ਫਿਲਮ ਭਾਰਤ ਵਿੱਚ ਨਹੀਂ ਹੋਵੇਗੀ ਰਿਲੀਜ਼

‘Abir Gulal’ ਦੇ ਗਾਣੇ ਯੂਟਿਊਬ ਇੰਡੀਆ ਤੋਂ ਹਟਾਏ ਗਏ, ਫਿਲਮ ਭਾਰਤ ਵਿੱਚ ਨਹੀਂ ਹੋਵੇਗੀ ਰਿਲੀਜ਼

Pakistan Actor Fawad Khan and Vaani Kapoor Film: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਅਤੇ ਵਾਣੀ ਕਪੂਰ ਦੀ ਫਿਲਮ ‘ਅਬੀਰ ਗੁਲਾਲ’ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਮਲੇ ਤੋਂ ਬਾਅਦ, ਇਸ ਫਿਲਮ ਦੇ ਗਾਣੇ ਯੂਟਿਊਬ ਇੰਡੀਆ ਤੋਂ ਹਟਾ ਦਿੱਤੇ ਗਏ...