ਅਬੋਹਰ ਵਿੱਚ ਕਿਸਾਨ ਨੇ ਕੀਤੀ ਖੁਦਕੁਸ਼ੀ, 25 ਦਿਨ ਪਹਿਲਾਂ ਕਰਜ਼ਾ ਲੈ ਕੇ ਖਰੀਦਿਆ ਸੀ ਟਰੈਕਟਰ

ਅਬੋਹਰ ਵਿੱਚ ਕਿਸਾਨ ਨੇ ਕੀਤੀ ਖੁਦਕੁਸ਼ੀ, 25 ਦਿਨ ਪਹਿਲਾਂ ਕਰਜ਼ਾ ਲੈ ਕੇ ਖਰੀਦਿਆ ਸੀ ਟਰੈਕਟਰ

Punjab News: ਫਾਜ਼ਿਲਕਾ ਦੇ ਅਬੋਹਰ ਦੇ ਪਿੰਡ ਦਾਨੇਵਾਲਾ ਸਤਕੋਸੀ ਵਿਖੇ 45 ਸਾਲਾ ਕਿਸਾਨ ਰਣਜੀਤ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਲਿਆ। ਰਣਜੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਸੀ। ਇਹ ਘਟਨਾ ਦੇਰ ਰਾਤ ਵਾਪਰੀ। ਰਣਜੀਤ ਸਿੰਘ ਨੇ ਸਿਰਫ਼ 25 ਦਿਨ ਪਹਿਲਾਂ ਕਰਜ਼ਾ ਲੈ ਕੇ ਇੱਕ ਨਵਾਂ ਟਰੈਕਟਰ ਖਰੀਦਿਆ ਸੀ। ਟਰੈਕਟਰ ਦੀ ਪਹਿਲੀ ਕਿਸ਼ਤ...