ਟਰਾਲੇ ਅਤੇ ਟਰੈਕਟਰ ਦੀ ਭਿਆਨਕ ਟੱਕਰ ‘ਚ ਪਿਤਾ ਦੀ ਹੋਈ ਮੌਤ ,ਪੁੱਤਰ ਗੰਭੀਰ ਜ਼ਖਮੀ

ਟਰਾਲੇ ਅਤੇ ਟਰੈਕਟਰ ਦੀ ਭਿਆਨਕ ਟੱਕਰ ‘ਚ ਪਿਤਾ ਦੀ ਹੋਈ ਮੌਤ ,ਪੁੱਤਰ ਗੰਭੀਰ ਜ਼ਖਮੀ

Abohar road accident;ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ ਇੱਕ ਸੜਕ ਹਾਦਸੇ ਵਿੱਚ ਪੰਜ ਧੀਆਂ ਦੇ ਪਿਤਾ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ ਪਿੰਡ ਦੌਲਤਪੁਰਾ ਨੇੜੇ ਵਾਪਰਿਆ। ਪਿਤਾ ਸਤਪਾਲ ਆਪਣੇ 16 ਸਾਲਾ ਪੁੱਤਰ ਅਜੈ ਕੁਮਾਰ ਨਾਲ ਟਰੈਕਟਰ-ਟਰਾਲੀ ‘ਤੇ ਪਰਾਲੀ ਇਕੱਠੀ ਕਰਨ ਲਈ ਸ੍ਰੀ ਗੰਗਾਨਗਰ ਜਾ ਰਹੇ ਸਨ।...