ਅਬੋਹਰ ‘ਚ ਬਜ਼ੁਰਗ ਔਰਤ ਦੇ ਘਰ ਦੀ ਡਿੱਗੀ ਛੱਤ, ਮਲਬੇ ਵਿੱਚ ਦੱਬਿਆ ਸਾਮਾਨ

ਅਬੋਹਰ ‘ਚ ਬਜ਼ੁਰਗ ਔਰਤ ਦੇ ਘਰ ਦੀ ਡਿੱਗੀ ਛੱਤ, ਮਲਬੇ ਵਿੱਚ ਦੱਬਿਆ ਸਾਮਾਨ

Punjab News: ਮੀਂਹ ਕਾਰਨ ਫਾਜ਼ਿਲਕਾ ਦੇ ਅਬੋਹਰ ਵਿੱਚ ਦੁਪਹਿਰ ਵੇਲੇ ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਔਰਤ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਈ, ਪਰ ਉਸਦਾ ਸਾਰਾ ਘਰੇਲੂ ਸਾਮਾਨ ਮਲਬੇ ਹੇਠਾਂ ਦੱਬ ਗਿਆ। ਇਹ ਹਾਦਸਾ ਬਾਜ਼ਾਰ ਨੰਬਰ 12 ਦੀ ਸੁਖੇਰਾ ਬਸਤੀ ਵਿੱਚ ਵਾਪਰਿਆ। 70 ਸਾਲਾ ਮੰਜੂ ਆਪਣੇ ਦੋ ਕਮਰਿਆਂ...