ਫਿਰੋਜ਼ਪੁਰ ‘ਚ ਅਬੋਹਰ ਦੇ ਐਸਆਈ ਦੀ ਮੌਤ

ਫਿਰੋਜ਼ਪੁਰ ‘ਚ ਅਬੋਹਰ ਦੇ ਐਸਆਈ ਦੀ ਮੌਤ

Punjab News: ਫਿਰੋਜ਼ਪੁਰ ਵਿੱਚ ਅਬੋਹਰ ਦੇ ਇੱਕ ਸਬ-ਇੰਸਪੈਕਟਰ ਦੀ ਮੌਤ ਹੋ ਗਈ ਹੈ। ਫਾਜ਼ਿਲਕਾ-ਫਿਰੋਜ਼ਪੁਰ ਸੜਕ ‘ਤੇ ਇੱਕ ਸੜਕ ਹਾਦਸੇ ਵਿੱਚ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਉਹ ਨਵੀਂ ਤਾਇਨਾਤੀ ਲਈ ਅਬੋਹਰ ਤੋਂ ਫਿਰੋਜ਼ਪੁਰ ਜਾ ਰਿਹਾ ਸੀ। ਦੇਰ ਰਾਤ ਪਿੰਡ ਮਮਦੋਟ ਕੋਟ ਨੇੜੇ ਉਸਦੀ ਕਾਰ ਉਲਟ ਪਾਸਿਓਂ ਆ ਰਹੀ...